ਇਸ ਮਾਮਲੇ 'ਚ ਹੁਣ ਲੜਕੇ ਪ੍ਰਿੰਸ ਰਾਜ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ। ਪ੍ਰਿੰਸ ਰਾਜ ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੜਕੀ 'ਤੇ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਪੜ੍ਹਾਈ 'ਤੇ ਧਿਆਨ ਦਿੰਦਾ ਸੀ, ਪਰ ਉਸ ਲੜਕੀ ਨੇ ਉਸ ਦਾ ਨੰਬਰ ਮੰਗਿਆ ਸੀ ਤੇ ਪਹਿਲਾਂ ਮੈਸੇਜ ਕੀਤਾ ਸੀ।