ਚੱਲਦੇ ਵਿਆਹ ਸਮਾਗਮ 'ਚ ਅਨੰਦ ਕਾਰਜਾਂ ਦੌਰਾਨ ਪੁਲਿਸ ਨੇ ਚੁੱਕਿਆ ਕੁੜੀ ਦਾ ਧਰਮ ਪਿਤਾ, ਟ੍ਰਾਂਸਫਾਰਮਰ ਤੇ ਮੋਟਰਾਂ ਚੋਰੀ ਦੇ ਮਾਮਲੇ 'ਚ ਸੀ ਲੋੜੀਂਦਾ