ਇੱਕ ਸਾਲ ਦਾ ਹੋਇਆ ‘ਛੋਟਾ ਸਿੱਧੂ’, ਪਿੰਡ ਮੂਸੇ ਚ ਇੰਝ ਮਨਾਇਆ ਗਿਆ ਜਨਮਦਿਨ

ਅੱਜ ਸਿੱਧੂ ਮੂਸੇਵਾਲ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਦਾ ਜਨਮਦਿਨ ਹੈ। ਸ਼ੁਭਦੀਪ ਦਾ ਜਨਮ ਪਿਛਲੇ ਸਾਲ 17 ਮਾਰਚ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ ਸੀ।