ਸਹੇਲੀਆਂ ਨੇ ਆਪਸ 'ਚ ਕਰ ਲਿਆ ਵਿਆਹ, ਸਹੁਰਿਆਂ ਨੇ ਕੀਤਾ WELCOME

ਰਾਜਸਥਾਨ ਦੇ ਝਾਲਾਵਾੜ ਵਿੱਚ ਦੋ ਸਹੇਲੀਆਂ ਨੇ ਆਪਸ ਵਿੱਚ ਕੋਰਟ ਜਾ ਕੇ ਵਿਆਹ ਕਰਵਾ ਲਿਆ।