ਗੁਰਬਾਣੀ ਪ੍ਰਸਾਰਨ ਦਾ ਅਧਿਕਾਰ ਐਸਜੀਪੀਸੀ ਕੋਲ, ਜਥੇਦਾਰ ਗੜਗੱਜ ਬੋਲੇ- ਮਨਮਰਜ਼ੀ ਨਾਲ ਕਿਸੇ ਚੈਨਲ 'ਤੇ ਨਹੀਂ ਕੀਤਾ ਜਾ ਸਕਦਾ ਪ੍ਰਸਾਰਨ