ਜਲੰਧਰ 'ਚ ਦੇਰ ਗੋਲੀਆਂ ਦੀ ਗੂੰਝ, ਇੱਕ ਜ਼ਖਮੀ; ਕਤਲ ਕੇਸ ਦੀ ਰੰਜ਼ਿਸ ਨਾਲ ਜੁੜਿਆ ਮਾਮਲਾ

ਜਲੰਧਰ ਦੇ ਸੁੱਚੀ ਪਿੰਡ ਦੇਰ ਰਾਤ ਹੋਈ ਗੋਲੀਬਾਰੀ ਦੀ ਘਟਨਾ ਨੇ ਇਲਾਕੇ 'ਚ ਹੜਕੰਪ ਮਚਾ ਦਿੱਤਾ ਹੈ। ਜਾਣਕਾਰੀ ਮੁਤਾਬਕ, ਮੁਲਜ਼ਮਾਂ ਨੇ ਇਹ ਹਮਲਾ ਕਿਸੇ ਕਤਲ ਕੇਸ ਤੋਂ ਪੈਦਾ ਹੋਈ ਪੁਰਾਣੀ ਰੰਜਿਸ਼ ਕਾਰਨ ਕੀਤਾ ਹੈ। ਗੋਲੀਆਂ ਦੀ ਅਚਾਨਕ ਆਵਾਜ਼ ਨੇ ਇਲਾਕੇ ਵਿੱਚ ਹਫੜਾ-ਦਫੜੀ ਮਚਾ ਦਿੱਤੀ, ਜਿਸ ਕਾਰਨ ਵਸਨੀਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।