ਅੰਮ੍ਰਿਤਸਰ ਦੇ ਅਨਗੜ੍ਹ ਇਲਾਕੇ 'ਚ ਤੜਕਸਾਰ ਪੁਲਿਸ ਦਾ ਵੱਡਾ ਸਰਚ ਆਪ੍ਰੇਸ਼ਨ, ਕਰੀਬ 150 ਜਵਾਨਾਂ ਨੇ ਕੀਤੀ ਘੇਰਾਬੰਦੀ; ਨਸ਼ਿਆਂ ਖ਼ਿਲਾਫ਼ ਕਾਰਵਾਈ