Jalandhar

76ਵੇਂ ਗਣਤੰਤਰ ਦਿਵਸ 'ਤੇ 'ਆਪ' ਪੰਜਾਬ ਦੇ ਮੁਖੀ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਝੰਡਾ ਲਹਿਰਾਉਣ ਦੀ ਰਸਮ ਨਿਭਾਈ।