ਜਲੰਧਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿਆਹ ਵਾਲੇ ਘਰਾ ਦਾ ਖੁਸ਼ੀ ਭਰਿਆ ਮਾਹੌਲ ਅਚਾਨਕ ਦਹਿਸ਼ਤ 'ਚ ਬਦਲ ਗਿਆ। ਜਿਸ ਘਰ ਤੋਂ ਵਿਆਹ ਦੀ ਬਾਰਾਤ ਨਿਕਲਣ ਵਾਲੀ ਸੀ। ਹਾਲਾਂਕਿ, ਉਸ ਘਰ 'ਚ ਬਾਰਾਤ ਨਿਕਲਣ ਤੋਂ ਪਹਿਲਾਂ ਹੀ ਰਿਸ਼ਤੇਦਾਰ ਡਰ ਦੇ ਕਾਰਨ ਭੱਜ ਗਏ।