"ਮਜੀਠੀਆ ਨੂੰ ਮੇਰੇ ਤੋਂ ਹਾਰਨ ਦਾ ਸਵਾਦ ਆਵੇਗਾ, CM ਨੂੰ ਆਉਣ ਦੀ ਲੋੜ ਨਹੀਂ", ਕਥਿਤ ਕਾਲ ਰਿਕਾਰਡਿੰਗ ਤੇ CCTV ਮਾਮਲੇ 'ਤੇ ਤਲਬੀਰ ਗਿੱਲ ਦੀ ਲਲਕਾਰ