Bhagwant Mann On Gogi : ਗੋਗੀ ਦੀ ਮੌਤ 'ਤੇ ਸੀਐਮ ਮਾਨ ਨੇ ਕਿਹਾ- "ਗੋਗੀ ਕਦੇ ਵੀ ਆਪਣੇ ਨਿੱਜੀ ਕੰਮ ਨਾਲ ਮੇਰੇ ਕੋਲ ਨਹੀਂ ਆਇਆ। ਉਹ ਹਮੇਸ਼ਾ ਲੋਕਾਂ ਦੇ ਕੰਮ ਲੈ ਕੇ ਮੇਰੇ ਕੋਲ ਆਉਂਦਾ ਸੀ। ਉਨ੍ਹਾਂ ਵੱਲੋਂ ਕੀਤਾ ਕੰਮ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਗੋਗੀ ਦੀ ਮੌਤ 'ਤੇ ਸੀਐਮ ਮਾਨ ਨੇ ਕਿਹਾ- "ਗੋਗੀ ਕਦੇ ਵੀ ਆਪਣੇ ਨਿੱਜੀ ਕੰਮ ਨਾਲ ਮੇਰੇ ਕੋਲ ਨਹੀਂ ਆਇਆ। ਉਹ ਹਮੇਸ਼ਾ ਲੋਕਾਂ ਦੇ ਕੰਮ ਲੈ ਕੇ ਮੇਰੇ ਕੋਲ ਆਉਂਦਾ ਸੀ। ਉਨ੍ਹਾਂ ਵੱਲੋਂ ਕੀਤਾ ਕੰਮ ਹਮੇਸ਼ਾ ਯਾਦ ਰੱਖਿਆ ਜਾਵੇਗਾ।