ਜਲੰਧਰ: ਦੋਸਤ ਹੀ ਨਿਕਿਲਆ ਦੋਸਤ ਦਾ ਕਾਤਲ, 4 ਦਿਨਾਂ ਬਾਅਦ ਡੰਪ ਸਾਈਟ ਤੋਂ ਲਾਸ਼ ਬਰਾਮਦ

ਗੁਰਪ੍ਰੀਤ ਦੇ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਰਵੀ ਨਾਲ 22 ਜੂਨ ਨੂੰ ਵਾਲ ਕਟਵਾਉਣ ਲਈ ਘਰੋਂ ਨਿਕਲਿਆ ਸੀ ਤੇ ਬਾਅਦ 'ਚ ਲਾਪਤਾ ਹੋ ਗਿਆ। ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ 23 ਜੂਨ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਹਾਲਾਂਕਿ, ਇਸ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਖ਼ੁਦ ਹੀ ਗੁਰਪ੍ਰੀਤ ਦੀ ਤਲਾਸ਼ ਕੀਤੀ।